Are Tim Hortons’ new lids ’woke’? One Conservative MP thinks so Are Tim Hortons’ new lids ’woke’? One Conservative MP thinks so. Posted: 1 hour ago. Tim Hortons announced last month that it would be trying out new fibre lids at certain locations in Ottawa
Le maire de Rafah à Radio-Canada : « La souffrance humaine est énorme, énorme… » Le maire de Rafah à Radio-Canada : « La souffrance humaine est énorme, énorme… ». Publié il y a 4 heures. Ahmad Al-Soufi en appelle à « l'humanité de la communauté internationale » pour mettre fin au « massacre ».
La cantante Lhasa de Sela será homenajeada en el Festival Pop Montréal La cantante Lhasa de Sela será homenajeada en el Festival Pop Montréal. Publicado: hace 2 horas. Un álbum de canciones inéditas, grabadas con Lhasa de Sela en 1994, saldrá el 27 de septiembre.
【报道】当代艺术家翁念慈作品“实验室”:关于我和台湾的一切 【报道】当代艺术家翁念慈作品“实验室”:关于我和台湾的一切. 发布日期:1 小时前. 翁念慈:台湾是我的家,有我的亲人;蒙特利尔也是我的家,有我的艺术家社区。
الهند تقول إنّ كندا لم تقدّم بعد أدلة على تورطها في مقتل ناشط كندي سيخي الهند تقول إنّ كندا لم تقدّم بعد أدلة على تورطها في مقتل ناشط كندي سيخي. تاريخ النشر: منذ 3 ساعات. مثُل ثلاثة هنود متهمون بالجريمة أمام القضاء الكندي قبل يوميْن.
Mga estudyante nagtayo ng pro-Palestinian protest sa kampus ng University of Windsor Mga estudyante nagtayo ng pro-Palestinian protest sa kampus ng University of Windsor. Ipinost: 4 oras ang nakalipas. Ang protesta nakiisa sa iba na nasa kampus ng mga Canadian na unibersidad
ਪੀਅਰਸਨ ਏਅਰਪੋਰਟ ਤੋਂ ਸੋਨੇ ਦੀ ਚੋਰੀ ਦੇ ਮਾਮਲੇ ਚ ਇੱਕ ਹੋਰ ਸ਼ੱਕੀ ਗ੍ਰਿਫ਼ਤਾਰ ਪੀਅਰਸਨ ਏਅਰਪੋਰਟ ਤੋਂ ਸੋਨੇ ਦੀ ਚੋਰੀ ਦੇ ਮਾਮਲੇ ਚ ਇੱਕ ਹੋਰ ਸ਼ੱਕੀ ਗ੍ਰਿਫ਼ਤਾਰ. ਛਾਪਣ ਦੀ ਮਿਤੀ: 2 ਘੰਟੇ ਪਹਿਲਾਂ. ਭਾਰਤ ਤੋਂ ਆਈ ਫ਼ਲਾਈਟ ਵਿਚ ਟੋਰੌਂਟੋ ਪਹੁੰਚਿਆ 36 ਸਾਲ ਦਾ ਅਰਚਿਤ ਗਰੋਵਰ ਏਅਰਪੋਰਟ ਤੋਂ ਕਾਬੂ ਕੀਤਾ
ਅਗਲੀਆਂ 2 ਖ਼ਬਰਾਂ ਇਸੇ ਵਿਸ਼ੇ ਨਾਲ ਸਬੰਧਿਤ ਹਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖ਼ਲਿਆਂ ਅਤੇ ਜੌਬ ਮਾਰਕੀਟ ਦੀਆਂ ਲੋੜਾਂ ਚ ਬਹੁਤਾ ਮੇਲ ਨਹੀਂ: ਅੰਕੜੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖ਼ਲਿਆਂ ਅਤੇ ਜੌਬ ਮਾਰਕੀਟ ਦੀਆਂ ਲੋੜਾਂ ਚ ਬਹੁਤਾ ਮੇਲ ਨਹੀਂ: ਅੰਕੜੇ. ਛਾਪਣ ਦੀ ਮਿਤੀ: 6 ਘੰਟੇ ਪਹਿਲਾਂ. ਕਰੀਬ 8 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਬਿਜ਼ਨਸ ਪ੍ਰੋਗਰਾਮਾਂ ਚ ਮਿਲੀਆ ਦਾਖ਼ਲਾ, ਜੋਕਿ ਹੈਲਥ ਕੇਅਰ ਦੇ ਮੁਕਾਬਲੇ ਕਿਤੇ ਵੱਧ ਹੈ
ਬੀਸੀ ਦੇ ਕੁਝ ਹਿੱਸਿਆਂ ਵਿਚ ਇਸ ਹਫ਼ਤੇ ਤਾਪਮਾਨ 30 ਡਿਗਰੀ ਤੋਂ ਵੱਧ ਹੋਣ ਦੀ ਸੰਭਾਵਨਾ ਬੀਸੀ ਦੇ ਕੁਝ ਹਿੱਸਿਆਂ ਵਿਚ ਇਸ ਹਫ਼ਤੇ ਤਾਪਮਾਨ 30 ਡਿਗਰੀ ਤੋਂ ਵੱਧ ਹੋਣ ਦੀ ਸੰਭਾਵਨਾ. ਛਾਪਣ ਦੀ ਮਿਤੀ: 4 ਘੰਟੇ ਪਹਿਲਾਂ. ਜੰਗਲੀ ਅੱਗਾਂ ਦਾ ਖ਼ਤਰਾ ਵਧਿਆ
ਵਿਦਿਆਰਥੀਆਂ ਦਾ ਡਾਟਾ ਸੁਰੱਖਿਅਤ ਰੱਖਣ ਲਈ ਕਾਨੂੰਨ ਲਿਆਏਗਾ ਓਨਟੇਰਿਓ ਵਿਦਿਆਰਥੀਆਂ ਦਾ ਡਾਟਾ ਸੁਰੱਖਿਅਤ ਰੱਖਣ ਲਈ ਕਾਨੂੰਨ ਲਿਆਏਗਾ ਓਨਟੇਰਿਓ. ਛਾਪਣ ਦੀ ਮਿਤੀ: 5 ਘੰਟੇ ਪਹਿਲਾਂ. ਬੱਚਿਆਂ ਦੀ ਬਿਹਤਰ ਸੁਰੱਖਿਆ ਲਈ ਟੈਕ ਮਾਹਰਾਂ ਅਤੇ ਮਾਪਿਆਂ ਨਾਲ ਵੀ ਮਸ਼ਵਰਾ ਕਰੇਗੀ ਸਰਕਾਰ
ਨਿੱਝਰ ਕਤਲ ਕਾਂਡ ਦੇ ਮੁਲਜ਼ਮ ਨੂੰ ਇੱਕ ਇਮੀਗ੍ਰੇਸ਼ਨ ਕੰਸਲਟੈਂਸੀ ਦੀ ਮਦਦ ਨਾਲ ਮਿਲੀਆ ਸੀ ਵਰਕ ਪਰਮਿਟ:ਵੀਡੀਓ ਨਿੱਝਰ ਕਤਲ ਕਾਂਡ ਦੇ ਮੁਲਜ਼ਮ ਨੂੰ ਇੱਕ ਇਮੀਗ੍ਰੇਸ਼ਨ ਕੰਸਲਟੈਂਸੀ ਦੀ ਮਦਦ ਨਾਲ ਮਿਲੀਆ ਸੀ ਵਰਕ ਪਰਮਿਟ:ਵੀਡੀਓ. ਛਾਪਣ ਦੀ ਮਿਤੀ: ਇੱਕ ਦਿਨ ਪਹਿਲਾਂ. ਪਿਛਲੇ ਹਫ਼ਤੇ ਕੈਨੇਡੀਅਨ ਪੁਲਿਸ ਨੇ ਨਿੱਝਰ ਕਤਲਕਾਂਡ ਵਿਚ 3 ਭਾਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ
ਘੱਟ-ਕੀਮਤ ਵਾਲੀਆਂ ਅੰਤਰਰਾਸ਼ਟਰੀ ਗ੍ਰੋਸਰੀ ਕੰਪਨੀਆਂ ਲਈ ਕੈਨੇਡਾ ਚ ਗ੍ਰੋਸਰੀ ਸਟੋਰ ਖੋਲਣਾ ਮੁਸ਼ਕਿਲ ਕਿਉਂ? ਘੱਟ-ਕੀਮਤ ਵਾਲੀਆਂ ਅੰਤਰਰਾਸ਼ਟਰੀ ਗ੍ਰੋਸਰੀ ਕੰਪਨੀਆਂ ਲਈ ਕੈਨੇਡਾ ਚ ਗ੍ਰੋਸਰੀ ਸਟੋਰ ਖੋਲਣਾ ਮੁਸ਼ਕਿਲ ਕਿਉਂ?. ਛਾਪਣ ਦੀ ਮਿਤੀ: ਇੱਕ ਦਿਨ ਪਹਿਲਾਂ. ਕਿਸੇ ਨਵੀਂ ਗ੍ਰੋਸਰੀ ਕੰਪਨੀ ਵਾਸਤੇ ਕੈਨੇਡਾ ਵਿਚ ਪੈਰ ਜਮਾਉਣਾ ਔਖਾ
ਅਗਲੀਆਂ 1 ਖ਼ਬਰਾਂ ਇਸੇ ਵਿਸ਼ੇ ਨਾਲ ਸਬੰਧਿਤ ਹਨ ਹਫ਼ਤੇ ਚ ਤਿੰਨ ਦਿਨ ਦਫ਼ਤਰੋਂ ਕੰਮ ਕਰਨ ਦੇ ਫ਼ੈਸਲੇ ਖ਼ਿਲਾਫ਼ ਫ਼ੈਡਰਲ ਯੂਨੀਅਨਾਂ ਨੇ ਕੀਤੀ ਸ਼ਿਕਾਇਤ ਹਫ਼ਤੇ ਚ ਤਿੰਨ ਦਿਨ ਦਫ਼ਤਰੋਂ ਕੰਮ ਕਰਨ ਦੇ ਫ਼ੈਸਲੇ ਖ਼ਿਲਾਫ਼ ਫ਼ੈਡਰਲ ਯੂਨੀਅਨਾਂ ਨੇ ਕੀਤੀ ਸ਼ਿਕਾਇਤ. ਛਾਪਣ ਦੀ ਮਿਤੀ: ਇੱਕ ਦਿਨ ਪਹਿਲਾਂ. PSAC ਦਾ ਕਹਿਣਾ ਹੈ ਕਿ ਤਿੰਨ ਦਿਨ ਲਾਜ਼ਮੀ ਕੀਤਾ ਜਾਣਾ ਇਕਰਾਰਨਾਮੇ ਦੀ ਉਲੰਘਣਾ ਹੈ
ਟੋਰੌਂਟੋ ‘ਚ ਮਨਾਇਆ ਗਿਆ ਖ਼ਾਲਸਾ ਸਾਜਨਾ ਦਿਵਸ ਟੋਰੌਂਟੋ ‘ਚ ਮਨਾਇਆ ਗਿਆ ਖ਼ਾਲਸਾ ਸਾਜਨਾ ਦਿਵਸ. ਛਾਪਣ ਦੀ ਮਿਤੀ: 10 ਦਿਨ ਪਹਿਲਾਂ. ‘ਸਿੱਖਾਂ ਦੇ ਅਧਿਕਾਰਾਂ ਲਈ ਖੜ੍ਹੇ ਰਹਾਂਗੇ’: ਜਸਟਿਨ ਟ੍ਰੂਡੋ
ਖ਼ਾਲਸਾ ਪੰਥ ਅਤੇ ਵਿਸਾਖੀ ਨੂੰ ਸਮਰਪਿਤ ਵੈਨਕੂਵਰ ਨਗਰ ਕੀਤਰਨ ਵਿਚ ਲੱਖਾਂ ਲੋਕਾਂ ਨੇ ਕੀਤੀ ਸ਼ਿਰਕਤ ਖ਼ਾਲਸਾ ਪੰਥ ਅਤੇ ਵਿਸਾਖੀ ਨੂੰ ਸਮਰਪਿਤ ਵੈਨਕੂਵਰ ਨਗਰ ਕੀਤਰਨ ਵਿਚ ਲੱਖਾਂ ਲੋਕਾਂ ਨੇ ਕੀਤੀ ਸ਼ਿਰਕਤ. ਛਾਪਣ ਦੀ ਮਿਤੀ: 24 ਦਿਨ ਪਹਿਲਾਂ. ਆਯੋਜਕਾਂ ਅਨੁਸਾਰ ਦੋ ਲੱਖ ਤੋਂ ਵੱਧ ਸੰਗਤ ਸ਼ਾਮਲ ਹੋਈ
30 ਸਾਲ ਦੀ ਮੌਰਗੇਜ ਦੇ ਫ਼ਾਇਦੇ ਅਤੇ ਨੁਕਸਾਨ ! 30 ਸਾਲ ਦੀ ਮੌਰਗੇਜ ਦੇ ਫ਼ਾਇਦੇ ਅਤੇ ਨੁਕਸਾਨ !. ਛਾਪਣ ਦੀ ਮਿਤੀ: 27 ਦਿਨ ਪਹਿਲਾਂ. ਫ਼ੈਡਰਲ ਸਰਕਾਰ ਨੇ ਹਾਲ ਹੀ ਵਿਚ ਮੌਰਗੇਜ ਉਤਾਰਤਨ ਲਈ 30 ਸਾਲ ਦਾ ਸਮਾਂ ਦੇਣ ਦਾ ਐਲਾਨ ਕੀਤਾ ਹੈ
ਭਾਰਤੀ ਕਲਾਸੀਕਲ ਡਾਂਸ ਦੇ ਸਲਾਨਾ ਫ਼ੈਸਟੀਵਲ ਮੌਂਟਰੀਅਲ ਨਾਟਯੰਜਿਲੀ ਦਾ ਆਯੋਜਨ 30 ਮਾਰਚ ਨੂੰ ਹੋਵੇਗਾ ਭਾਰਤੀ ਕਲਾਸੀਕਲ ਡਾਂਸ ਦੇ ਸਲਾਨਾ ਫ਼ੈਸਟੀਵਲ ਮੌਂਟਰੀਅਲ ਨਾਟਯੰਜਿਲੀ ਦਾ ਆਯੋਜਨ 30 ਮਾਰਚ ਨੂੰ ਹੋਵੇਗਾ. ਛਾਪਣ ਦੀ ਮਿਤੀ: ਇੱਕ ਮਹੀਨਾ ਪਹਿਲਾਂ. ਇਸ 8ਵੇਂ ਆਯੋਜਨ ਵਿਚ ਪਹਿਲੀ ਵਾਰੀ ਅਮਰੀਕਾ ਤੋਂ ਆਏ ਕਲਾਕਾਰ ਵੀ ਸ਼ਾਮਲ ਹੋ ਰਹੇ ਹਨ
ਅੰਤਰਰਾਸ਼ਟਰੀ ਵਿਦਿਆਰਥੀਆਂ ਵਿਚ ਵਾਧੇ ਦਾ ਦੋਸ਼ ਪ੍ਰਾਈਵੇਟ ਕਾਲਜਾਂ ’ਤੇ ਲੱਗਾ। ਪਰ ਅਸਲ ਵਿਚ ਹੋਇਆ ਇਹ ! ਅੰਤਰਰਾਸ਼ਟਰੀ ਵਿਦਿਆਰਥੀਆਂ ਵਿਚ ਵਾਧੇ ਦਾ ਦੋਸ਼ ਪ੍ਰਾਈਵੇਟ ਕਾਲਜਾਂ ’ਤੇ ਲੱਗਾ। ਪਰ ਅਸਲ ਵਿਚ ਹੋਇਆ ਇਹ !. ਛਾਪਣ ਦੀ ਮਿਤੀ: 2 ਮਹੀਨੇ ਪਹਿਲਾਂ. ਸੀਬੀਸੀ ਨਿਊਜ਼ ਦੁਆਰਾ ਪ੍ਰਾਪਤ ਕੀਤੇ ਗਏ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਕਿਹੜੇ ਕਾਲਜਾਂ, ਯੂਨੀਵਰਸਿਟੀਆਂ ਨੇ ਇਸ ਵਾਧੇ ਵਿੱਚ ਸਭ …
‘ਭਾਰਤ ਦੀ ਤਕਦੀਰ ਦਾ ਫੈਸਲਾ ਭਾਰਤੀ ਕਰਨਗੇ, ਵਿਦੇਸ਼ੀ ਨਹੀਂ’, ਕੈਨੇਡਾ ਵਿਚ ਭਾਰਤੀ ਰਾਜਦੂਤ ਦਾ ਬਿਆਨ ‘ਭਾਰਤ ਦੀ ਤਕਦੀਰ ਦਾ ਫੈਸਲਾ ਭਾਰਤੀ ਕਰਨਗੇ, ਵਿਦੇਸ਼ੀ ਨਹੀਂ’, ਕੈਨੇਡਾ ਵਿਚ ਭਾਰਤੀ ਰਾਜਦੂਤ ਦਾ ਬਿਆਨ. ਛਾਪਣ ਦੀ ਮਿਤੀ: ਇੱਕ ਦਿਨ ਪਹਿਲਾਂ. ਸੰਜੇ ਵਰਮਾ ਨੇ ਕਿਹਾ ਕਿ ਉਨ੍ਹਾਂ ਦੀ ਮੁੱਖ ਚਿੰਤਾ ‘ਕੈਨੇਡਾ ਦੀ ਧਰਤੀ ਤੋਂ ਉਭਰ ਰਿਹਾ ਰਾਸ਼ਟਰੀ ਸੁਰੱਖਿਆ ਖ਼ਤਰਾ’ ਹੈ
‘ਗ੍ਰੀਨਵਾਸ਼ਿੰਗ’ ਦੇ ਇਲਜ਼ਾਮਾਂ ਕਰਕੇ ਕੰਪਟੀਸ਼ਨ ਬਿਊਰੋ ਵੱਲੋਂ ਲੂਲੂਲੈਮਨ ਦੀ ਜਾਂਚ ਸ਼ੁਰੂ ‘ਗ੍ਰੀਨਵਾਸ਼ਿੰਗ’ ਦੇ ਇਲਜ਼ਾਮਾਂ ਕਰਕੇ ਕੰਪਟੀਸ਼ਨ ਬਿਊਰੋ ਵੱਲੋਂ ਲੂਲੂਲੈਮਨ ਦੀ ਜਾਂਚ ਸ਼ੁਰੂ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. stand.earth ਨੌਨ ਪ੍ਰਾਫ਼ਿਟ ਸੰਸਥਾ ਨੇ ਕੰਪਨੀ 'ਤੇ ਗ੍ਰੀਨਹਾਊਸ ਗੈਸਾਂ ਘਟਾਉਣ ਦਾ ਵਾਅਦਾ ਤੋੜਨ ਦਾ ਇਲਜ਼ਾਮ ਲਗਾਇਆ
ਭਾਰ ਘਟਾਉਣ ਵਾਲੀ ਦਵਾਈ ਵੀਗੋਵੀ ਕੈਨੇਡਾ ਵਿੱਚ 6 ਮਈ ਤੋਂ ਉਪਲਬਧ ਹੋਵੇਗੀ ਭਾਰ ਘਟਾਉਣ ਵਾਲੀ ਦਵਾਈ ਵੀਗੋਵੀ ਕੈਨੇਡਾ ਵਿੱਚ 6 ਮਈ ਤੋਂ ਉਪਲਬਧ ਹੋਵੇਗੀ. ਛਾਪਣ ਦੀ ਮਿਤੀ: 7 ਦਿਨ ਪਹਿਲਾਂ. ਮੋਟਾਪਾ ਇੱਕ ਗੰਭੀਰ ਡਾਕਟਰੀ ਸਥਿਤੀ ਹੈ ਅਤੇ ਵੀਗੋਵੀ ਇੱਕ ਮਹੱਤਵਪੂਰਨ ਇਲਾਜ ਵਿਕਲਪ ਹੈ: ਓਬੀਸਿਟੀ ਕੈਨੇਡਾ
ਨਿੱਝਰ ਕਤਲ ਮਾਮਲੇ ਦੇ ਮੁਲਜ਼ਮਾਂ ਦੀ ਪੇਸ਼ੀ ਦੌਰਾਨ ਬੀਸੀ ਦੀ ਅਦਾਲਤ ਦੇ ਬਾਹਰ ਮੁਜ਼ਾਹਰੇ ਨਿੱਝਰ ਕਤਲ ਮਾਮਲੇ ਦੇ ਮੁਲਜ਼ਮਾਂ ਦੀ ਪੇਸ਼ੀ ਦੌਰਾਨ ਬੀਸੀ ਦੀ ਅਦਾਲਤ ਦੇ ਬਾਹਰ ਮੁਜ਼ਾਹਰੇ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਪੇਸ਼ੀ ਦੀ ਅਗਲੀ ਤਾਰੀਖ਼ 21 ਮਈ
ਸਡਬਰੀ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨੌਕਰੀ ਲੱਭਣਾ ਮੁਸ਼ਕਿਲ: ਇੱਕ ਨਵੇਂ ਪਰਵਾਸੀ ਦਾ ਅਨੁਭਵ ਸਡਬਰੀ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨੌਕਰੀ ਲੱਭਣਾ ਮੁਸ਼ਕਿਲ: ਇੱਕ ਨਵੇਂ ਪਰਵਾਸੀ ਦਾ ਅਨੁਭਵ. ਛਾਪਣ ਦੀ ਮਿਤੀ: 2 ਦਿਨ ਪਹਿਲਾਂ.
ਸਤੰਬਰ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹਫ਼ਤੇ ਵਿੱਚ 24 ਘੰਟਿਆਂ ਤੱਕ ਕੰਮ ਕਰਨ ਦੀ ਹੋਵੇਗੀ ਇਜਾਜ਼ਤ ਸਤੰਬਰ ਤੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਹਫ਼ਤੇ ਵਿੱਚ 24 ਘੰਟਿਆਂ ਤੱਕ ਕੰਮ ਕਰਨ ਦੀ ਹੋਵੇਗੀ ਇਜਾਜ਼ਤ. ਛਾਪਣ ਦੀ ਮਿਤੀ: 10 ਦਿਨ ਪਹਿਲਾਂ.
ਇਮੀਗ੍ਰੇਸ਼ਨ ਨਜ਼ਰਬੰਦੀ ਲਈ ਫ਼ੈਡਰਲ ਜੇਲ੍ਹਾਂ ਵਰਤਣ ਦੀ ਯੋਜਨਾ ਬਣਾ ਰਹੀ ਹੈ ਟ੍ਰੂਡੋ ਸਰਕਾਰ ਇਮੀਗ੍ਰੇਸ਼ਨ ਨਜ਼ਰਬੰਦੀ ਲਈ ਫ਼ੈਡਰਲ ਜੇਲ੍ਹਾਂ ਵਰਤਣ ਦੀ ਯੋਜਨਾ ਬਣਾ ਰਹੀ ਹੈ ਟ੍ਰੂਡੋ ਸਰਕਾਰ. ਛਾਪਣ ਦੀ ਮਿਤੀ: 20 ਦਿਨ ਪਹਿਲਾਂ.
ਇਮੀਗ੍ਰੇਸ਼ਨ ‘ਤੇ ‘ਰਾਜਨੀਤਕ’ ਬਹਿਸ ਨੌਕਰੀਆਂ ਦਾ ਕਰੇਗੀ ਨੁਕਸਾਨ, ਕਿਊਬੈਕ ਦੇ ਰੁਜ਼ਗਾਰਦਾਤਾ ਚਿੰਤਤ ਇਮੀਗ੍ਰੇਸ਼ਨ ‘ਤੇ ‘ਰਾਜਨੀਤਕ’ ਬਹਿਸ ਨੌਕਰੀਆਂ ਦਾ ਕਰੇਗੀ ਨੁਕਸਾਨ, ਕਿਊਬੈਕ ਦੇ ਰੁਜ਼ਗਾਰਦਾਤਾ ਚਿੰਤਤ. ਛਾਪਣ ਦੀ ਮਿਤੀ: 24 ਦਿਨ ਪਹਿਲਾਂ.
ਹੰਬੋਲਟ ਬ੍ਰੌਂਕੋਸ ਬੱਸ ਹਾਦਸੇ ਲਈ ਜ਼ਿੰਮੇਵਾਰ ਟਰੱਕਰ ਜਸਕੀਰਤ ਸਿੱਧੂ ਦੀ ਡਿਪੋਰਟੇਸ਼ਨ ਸੁਣਵਾਈ 24 ਮਈ ਨੂੰ ਹੰਬੋਲਟ ਬ੍ਰੌਂਕੋਸ ਬੱਸ ਹਾਦਸੇ ਲਈ ਜ਼ਿੰਮੇਵਾਰ ਟਰੱਕਰ ਜਸਕੀਰਤ ਸਿੱਧੂ ਦੀ ਡਿਪੋਰਟੇਸ਼ਨ ਸੁਣਵਾਈ 24 ਮਈ ਨੂੰ. ਛਾਪਣ ਦੀ ਮਿਤੀ: ਇੱਕ ਮਹੀਨਾ ਪਹਿਲਾਂ.
ਮੂਲਨਿਵਾਸੀਆਂ ਨਾਲ ਸੰਧੀਆਂ ਦੀ ਨਿਗਰਾਨੀ ਲਈ ਕਮਿਸ਼ਨਰ ਨਿਯੁਕਤ ਕਰੇਗੀ ਫ਼ੈਡਰਲ ਸਰਕਾਰ: ਟ੍ਰੂਡੋ ਮੂਲਨਿਵਾਸੀਆਂ ਨਾਲ ਸੰਧੀਆਂ ਦੀ ਨਿਗਰਾਨੀ ਲਈ ਕਮਿਸ਼ਨਰ ਨਿਯੁਕਤ ਕਰੇਗੀ ਫ਼ੈਡਰਲ ਸਰਕਾਰ: ਟ੍ਰੂਡੋ. ਛਾਪਣ ਦੀ ਮਿਤੀ: 6 ਦਿਨ ਪਹਿਲਾਂ.
ਸੁਪਰੀਮ ਕੋਰਟ ਨੇ ਮੂਲਨਿਵਾਸੀ ਬਾਲ ਭਲਾਈ ਕਾਨੂੰਨ ਨੂੰ ਸੰਵਿਧਾਨਕ ਐਲਾਨਿਆ ਸੁਪਰੀਮ ਕੋਰਟ ਨੇ ਮੂਲਨਿਵਾਸੀ ਬਾਲ ਭਲਾਈ ਕਾਨੂੰਨ ਨੂੰ ਸੰਵਿਧਾਨਕ ਐਲਾਨਿਆ. ਛਾਪਣ ਦੀ ਮਿਤੀ: 3 ਮਹੀਨੇ ਪਹਿਲਾਂ.
ਕੈਨੇਡਾ ‘ਚ ਮਨਾਇਆ ਜਾ ਰਿਹੈ ‘ਨੈਸ਼ਨਲ ਰਿਬਨ ਸਕਰਟ ਡੇ’ ਕੈਨੇਡਾ ‘ਚ ਮਨਾਇਆ ਜਾ ਰਿਹੈ ‘ਨੈਸ਼ਨਲ ਰਿਬਨ ਸਕਰਟ ਡੇ’. ਛਾਪਣ ਦੀ ਮਿਤੀ: 4 ਮਹੀਨੇ ਪਹਿਲਾਂ.
ਰੈਜ਼ੀਡੈਂਸ਼ੀਅਲ ਸਕੂਲਾਂ ਬਾਰੇ ਕੈਨੇਡੀਅਨਜ਼ ਵਿਚ ਜਾਗਰੂਕਤਾ ਵਧੀ: ਰਿਪੋਰਟ ਰੈਜ਼ੀਡੈਂਸ਼ੀਅਲ ਸਕੂਲਾਂ ਬਾਰੇ ਕੈਨੇਡੀਅਨਜ਼ ਵਿਚ ਜਾਗਰੂਕਤਾ ਵਧੀ: ਰਿਪੋਰਟ. ਛਾਪਣ ਦੀ ਮਿਤੀ: 5 ਮਹੀਨੇ ਪਹਿਲਾਂ.
ਫ਼ਸਟ ਨੇਸ਼ਨਜ਼ ਮੂਲਨਿਵਾਸੀ ਬੱਚਿਆਂ ਲਈ ਮੁਆਵਜ਼ੇ ਬਾਰੇ 23 ਬਿਲੀਅਨ ਡਾਲਰ ਦਾ ਇਤਿਹਾਸਕ ਸਮਝੌਤਾ ਮਨਜ਼ੂਰ ਫ਼ਸਟ ਨੇਸ਼ਨਜ਼ ਮੂਲਨਿਵਾਸੀ ਬੱਚਿਆਂ ਲਈ ਮੁਆਵਜ਼ੇ ਬਾਰੇ 23 ਬਿਲੀਅਨ ਡਾਲਰ ਦਾ ਇਤਿਹਾਸਕ ਸਮਝੌਤਾ ਮਨਜ਼ੂਰ. ਛਾਪਣ ਦੀ ਮਿਤੀ: 7 ਮਹੀਨੇ ਪਹਿਲਾਂ.
ਹਮਾਸ ਅਨੁਸਾਰ ਉਸਨੇ ਕਤਰ ਅਤੇ ਮਿਸਰ ਵੱਲੋਂ ਪ੍ਰਸਤਾਵਿਤ ਜੰਗਬੰਦੀ ਸਮਝੌਤੇ ਨੂੰ ਸਵੀਕਾਰਿਆ ਹਮਾਸ ਅਨੁਸਾਰ ਉਸਨੇ ਕਤਰ ਅਤੇ ਮਿਸਰ ਵੱਲੋਂ ਪ੍ਰਸਤਾਵਿਤ ਜੰਗਬੰਦੀ ਸਮਝੌਤੇ ਨੂੰ ਸਵੀਕਾਰਿਆ. ਛਾਪਣ ਦੀ ਮਿਤੀ: 3 ਦਿਨ ਪਹਿਲਾਂ. ਬਿਆਨ ਵਿੱਚ ਕਿਹਾ ਗਿਆ ਹੈ ਕਿ ਹਮਾਸ ਮੁਖੀ ਨੇ ਕਤਰ ਦੇ ਪ੍ਰਧਾਨ ਮੰਤਰੀ ਅਤੇ ਮਿਸਰ ਦੀ ਖੁਫੀਆ ਏਜੰਸੀ ਨੂੰ ਫੈਸਲੇ ਦੀ ਜਾਣਕਾਰੀ ਦਿੱਤੀ …
ਫ਼ੈਡਰਲ ਸਰਕਾਰ ਵੱਲੋਂ ਇੱਕ ਨੈਸ਼ਨਲ ਸਪੇਸ ਕੌਂਸਲ ਬਣਾਉਣ ਦਾ ਐਲਾਨ ਫ਼ੈਡਰਲ ਸਰਕਾਰ ਵੱਲੋਂ ਇੱਕ ਨੈਸ਼ਨਲ ਸਪੇਸ ਕੌਂਸਲ ਬਣਾਉਣ ਦਾ ਐਲਾਨ. ਛਾਪਣ ਦੀ ਮਿਤੀ: 22 ਦਿਨ ਪਹਿਲਾਂ. ਕੈਨੇਡੀਅਨ ਸਪੇਸ ਏਜੰਸੀ ਨੂੰ ਲੂਨਰ ਪ੍ਰੋਗਰਾਮ ਲਈ $8.6 ਮਿਲੀਅਨ ਦਾ ਪ੍ਰਸਤਾਵ
2022 ਵਿੱਚ ਕੈਨੇਡਾ ਦੀ ਗ੍ਰੀਨਹਾਉਸ ਗੈਸਾਂ ਦੀ ਨਿਕਾਸੀ ਵਧੀ 2022 ਵਿੱਚ ਕੈਨੇਡਾ ਦੀ ਗ੍ਰੀਨਹਾਉਸ ਗੈਸਾਂ ਦੀ ਨਿਕਾਸੀ ਵਧੀ. ਛਾਪਣ ਦੀ ਮਿਤੀ: 7 ਦਿਨ ਪਹਿਲਾਂ. ਨਵੇਂ ਅੰਕੜੇ ਦਰਸਾਉਂਦੇ ਹਨ ਕਿ ਕੈਨੇਡਾ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਰਾਹ 'ਤੇ ਹੈ: ਵਾਤਾਵਰਣ ਮੰਤਰੀ
ਪੰਜਾਬੀ ਗਾਇਕ ਕਰਨ ਔਜਲਾ ਨੇ ਜਿੱਤਿਆ ਕੈਨੇਡਾ ਦਾ ਸਭ ਤੋਂ ਨਾਮਵਰ ਸੰਗੀਤ ਸਨਮਾਨ ਪੰਜਾਬੀ ਗਾਇਕ ਕਰਨ ਔਜਲਾ ਨੇ ਜਿੱਤਿਆ ਕੈਨੇਡਾ ਦਾ ਸਭ ਤੋਂ ਨਾਮਵਰ ਸੰਗੀਤ ਸਨਮਾਨ. ਛਾਪਣ ਦੀ ਮਿਤੀ: ਇੱਕ ਮਹੀਨਾ ਪਹਿਲਾਂ. ਕਰਨ ਔਜਲਾ ਜੂਨੋ ਅਵਾਰਡ ਲਈ ਟਿਕਟੌਕ ਫ਼ੈਨ ਚੁਆਇਸ ਸ਼੍ਰੇਣੀ ਵਿਚ ਜੇਤੂ ਹੋਇਆ