PM 7:49 ਵਜੇਪੀਅਰਸਨ ਏਅਰਪੋਰਟ ਤੋਂ ਸੋਨੇ ਦੀ ਚੋਰੀ ਦੇ ਮਾਮਲੇ ਚ ਇੱਕ ਹੋਰ ਸ਼ੱਕੀ ਗ੍ਰਿਫ਼ਤਾਰ ਪੀਅਰਸਨ ਏਅਰਪੋਰਟ ਤੋਂ ਸੋਨੇ ਦੀ ਚੋਰੀ ਦੇ ਮਾਮਲੇ ਚ ਇੱਕ ਹੋਰ ਸ਼ੱਕੀ ਗ੍ਰਿਫ਼ਤਾਰ. ਛਾਪਣ ਦੀ ਮਿਤੀ: 1 ਘੰਟਾ ਪਹਿਲਾਂ. ਭਾਰਤ ਤੋਂ ਆਈ ਫ਼ਲਾਈਟ ਵਿਚ ਟੋਰੌਂਟੋ ਪਹੁੰਚਿਆ 36 ਸਾਲ ਦਾ ਅਰਚਿਤ ਗਰੋਵਰ ਏਅਰਪੋਰਟ ਤੋਂ ਕਾਬੂ ਕੀਤਾ
PM 6:26 ਵਜੇਬੀਸੀ ਦੇ ਕੁਝ ਹਿੱਸਿਆਂ ਵਿਚ ਇਸ ਹਫ਼ਤੇ ਤਾਪਮਾਨ 30 ਡਿਗਰੀ ਤੋਂ ਵੱਧ ਹੋਣ ਦੀ ਸੰਭਾਵਨਾ ਬੀਸੀ ਦੇ ਕੁਝ ਹਿੱਸਿਆਂ ਵਿਚ ਇਸ ਹਫ਼ਤੇ ਤਾਪਮਾਨ 30 ਡਿਗਰੀ ਤੋਂ ਵੱਧ ਹੋਣ ਦੀ ਸੰਭਾਵਨਾ. ਛਾਪਣ ਦੀ ਮਿਤੀ: 2 ਘੰਟੇ ਪਹਿਲਾਂ. ਜੰਗਲੀ ਅੱਗਾਂ ਦਾ ਖ਼ਤਰਾ ਵਧਿਆ
PM 5:23 ਵਜੇਵਿਦਿਆਰਥੀਆਂ ਦਾ ਡਾਟਾ ਸੁਰੱਖਿਅਤ ਰੱਖਣ ਲਈ ਕਾਨੂੰਨ ਲਿਆਏਗਾ ਓਨਟੇਰਿਓ ਵਿਦਿਆਰਥੀਆਂ ਦਾ ਡਾਟਾ ਸੁਰੱਖਿਅਤ ਰੱਖਣ ਲਈ ਕਾਨੂੰਨ ਲਿਆਏਗਾ ਓਨਟੇਰਿਓ. ਛਾਪਣ ਦੀ ਮਿਤੀ: 3 ਘੰਟੇ ਪਹਿਲਾਂ. ਬੱਚਿਆਂ ਦੀ ਬਿਹਤਰ ਸੁਰੱਖਿਆ ਲਈ ਟੈਕ ਮਾਹਰਾਂ ਅਤੇ ਮਾਪਿਆਂ ਨਾਲ ਵੀ ਮਸ਼ਵਰਾ ਕਰੇਗੀ ਸਰਕਾਰ
PM 3:50 ਵਜੇਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖ਼ਲਿਆਂ ਅਤੇ ਜੌਬ ਮਾਰਕੀਟ ਦੀਆਂ ਲੋੜਾਂ ਚ ਬਹੁਤਾ ਮੇਲ ਨਹੀਂ: ਅੰਕੜੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖ਼ਲਿਆਂ ਅਤੇ ਜੌਬ ਮਾਰਕੀਟ ਦੀਆਂ ਲੋੜਾਂ ਚ ਬਹੁਤਾ ਮੇਲ ਨਹੀਂ: ਅੰਕੜੇ. ਛਾਪਣ ਦੀ ਮਿਤੀ: 5 ਘੰਟੇ ਪਹਿਲਾਂ. ਕਰੀਬ 8 ਲੱਖ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਬਿਜ਼ਨਸ ਪ੍ਰੋਗਰਾਮਾਂ ਚ ਮਿਲੀਆ ਦਾਖ਼ਲਾ, ਜੋਕਿ ਹੈਲਥ ਕੇਅਰ ਦੇ ਮੁਕਾਬਲੇ ਕਿਤੇ ਵੱਧ ਹੈ
PM 8:44 ਵਜੇਨਿੱਝਰ ਕਤਲ ਕਾਂਡ ਦੇ ਮੁਲਜ਼ਮ ਨੂੰ ਇੱਕ ਇਮੀਗ੍ਰੇਸ਼ਨ ਕੰਸਲਟੈਂਸੀ ਦੀ ਮਦਦ ਨਾਲ ਮਿਲੀਆ ਸੀ ਵਰਕ ਪਰਮਿਟ:ਵੀਡੀਓ ਨਿੱਝਰ ਕਤਲ ਕਾਂਡ ਦੇ ਮੁਲਜ਼ਮ ਨੂੰ ਇੱਕ ਇਮੀਗ੍ਰੇਸ਼ਨ ਕੰਸਲਟੈਂਸੀ ਦੀ ਮਦਦ ਨਾਲ ਮਿਲੀਆ ਸੀ ਵਰਕ ਪਰਮਿਟ:ਵੀਡੀਓ. ਛਾਪਣ ਦੀ ਮਿਤੀ: ਇੱਕ ਦਿਨ ਪਹਿਲਾਂ. ਪਿਛਲੇ ਹਫ਼ਤੇ ਕੈਨੇਡੀਅਨ ਪੁਲਿਸ ਨੇ ਨਿੱਝਰ ਕਤਲਕਾਂਡ ਵਿਚ 3 ਭਾਾਰਤੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ
PM 7:05 ਵਜੇਘੱਟ-ਕੀਮਤ ਵਾਲੀਆਂ ਅੰਤਰਰਾਸ਼ਟਰੀ ਗ੍ਰੋਸਰੀ ਕੰਪਨੀਆਂ ਲਈ ਕੈਨੇਡਾ ਚ ਗ੍ਰੋਸਰੀ ਸਟੋਰ ਖੋਲਣਾ ਮੁਸ਼ਕਿਲ ਕਿਉਂ? ਘੱਟ-ਕੀਮਤ ਵਾਲੀਆਂ ਅੰਤਰਰਾਸ਼ਟਰੀ ਗ੍ਰੋਸਰੀ ਕੰਪਨੀਆਂ ਲਈ ਕੈਨੇਡਾ ਚ ਗ੍ਰੋਸਰੀ ਸਟੋਰ ਖੋਲਣਾ ਮੁਸ਼ਕਿਲ ਕਿਉਂ?. ਛਾਪਣ ਦੀ ਮਿਤੀ: ਇੱਕ ਦਿਨ ਪਹਿਲਾਂ. ਕਿਸੇ ਨਵੀਂ ਗ੍ਰੋਸਰੀ ਕੰਪਨੀ ਵਾਸਤੇ ਕੈਨੇਡਾ ਵਿਚ ਪੈਰ ਜਮਾਉਣਾ ਔਖਾ
PM 5:36 ਵਜੇਹਫ਼ਤੇ ਚ ਤਿੰਨ ਦਿਨ ਦਫ਼ਤਰੋਂ ਕੰਮ ਕਰਨ ਦੇ ਫ਼ੈਸਲੇ ਖ਼ਿਲਾਫ਼ ਫ਼ੈਡਰਲ ਯੂਨੀਅਨਾਂ ਨੇ ਕੀਤੀ ਸ਼ਿਕਾਇਤ ਹਫ਼ਤੇ ਚ ਤਿੰਨ ਦਿਨ ਦਫ਼ਤਰੋਂ ਕੰਮ ਕਰਨ ਦੇ ਫ਼ੈਸਲੇ ਖ਼ਿਲਾਫ਼ ਫ਼ੈਡਰਲ ਯੂਨੀਅਨਾਂ ਨੇ ਕੀਤੀ ਸ਼ਿਕਾਇਤ. ਛਾਪਣ ਦੀ ਮਿਤੀ: ਇੱਕ ਦਿਨ ਪਹਿਲਾਂ. PSAC ਦਾ ਕਹਿਣਾ ਹੈ ਕਿ ਤਿੰਨ ਦਿਨ ਲਾਜ਼ਮੀ ਕੀਤਾ ਜਾਣਾ ਇਕਰਾਰਨਾਮੇ ਦੀ ਉਲੰਘਣਾ ਹੈ
PM 3:51 ਵਜੇ‘ਭਾਰਤ ਦੀ ਤਕਦੀਰ ਦਾ ਫੈਸਲਾ ਭਾਰਤੀ ਕਰਨਗੇ, ਵਿਦੇਸ਼ੀ ਨਹੀਂ’, ਕੈਨੇਡਾ ਵਿਚ ਭਾਰਤੀ ਰਾਜਦੂਤ ਦਾ ਬਿਆਨ ‘ਭਾਰਤ ਦੀ ਤਕਦੀਰ ਦਾ ਫੈਸਲਾ ਭਾਰਤੀ ਕਰਨਗੇ, ਵਿਦੇਸ਼ੀ ਨਹੀਂ’, ਕੈਨੇਡਾ ਵਿਚ ਭਾਰਤੀ ਰਾਜਦੂਤ ਦਾ ਬਿਆਨ. ਛਾਪਣ ਦੀ ਮਿਤੀ: ਇੱਕ ਦਿਨ ਪਹਿਲਾਂ. ਸੰਜੇ ਵਰਮਾ ਨੇ ਕਿਹਾ ਕਿ ਉਨ੍ਹਾਂ ਦੀ ਮੁੱਖ ਚਿੰਤਾ ‘ਕੈਨੇਡਾ ਦੀ ਧਰਤੀ ਤੋਂ ਉਭਰ ਰਿਹਾ ਰਾਸ਼ਟਰੀ ਸੁਰੱਖਿਆ ਖ਼ਤਰਾ’ ਹੈ
PM 8:40 ਵਜੇਨਿੱਝਰ ਕਤਲ ਮਾਮਲੇ ਦੇ ਮੁਲਜ਼ਮਾਂ ਦੀ ਪੇਸ਼ੀ ਦੌਰਾਨ ਬੀਸੀ ਦੀ ਅਦਾਲਤ ਦੇ ਬਾਹਰ ਮੁਜ਼ਾਹਰੇ ਨਿੱਝਰ ਕਤਲ ਮਾਮਲੇ ਦੇ ਮੁਲਜ਼ਮਾਂ ਦੀ ਪੇਸ਼ੀ ਦੌਰਾਨ ਬੀਸੀ ਦੀ ਅਦਾਲਤ ਦੇ ਬਾਹਰ ਮੁਜ਼ਾਹਰੇ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਪੇਸ਼ੀ ਦੀ ਅਗਲੀ ਤਾਰੀਖ਼ 21 ਮਈ
PM 6:19 ਵਜੇਸਡਬਰੀ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨੌਕਰੀ ਲੱਭਣਾ ਮੁਸ਼ਕਿਲ: ਇੱਕ ਨਵੇਂ ਪਰਵਾਸੀ ਦਾ ਅਨੁਭਵ ਸਡਬਰੀ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਨੌਕਰੀ ਲੱਭਣਾ ਮੁਸ਼ਕਿਲ: ਇੱਕ ਨਵੇਂ ਪਰਵਾਸੀ ਦਾ ਅਨੁਭਵ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਸਡਬਰੀ ਦੀ YMCA ਅਨੁਸਾਰ ਹਰ ਮਹੀਨੇ ਤਕਰੀਬਨ 500 ਅੰਤਰਰਾਸ਼ਟਰੀ ਵਿਦਿਆਰਥੀ ਕੰਮ ਦੀ ਭਾਲ ਲਈ ਉਹਨਾਂ ਨਾਲ ਸੰਪਰਕ ਕਰ ਰਹੇ ਹਨ
PM 4:56 ਵਜੇ‘ਗ੍ਰੀਨਵਾਸ਼ਿੰਗ’ ਦੇ ਇਲਜ਼ਾਮਾਂ ਕਰਕੇ ਕੰਪਟੀਸ਼ਨ ਬਿਊਰੋ ਵੱਲੋਂ ਲੂਲੂਲੈਮਨ ਦੀ ਜਾਂਚ ਸ਼ੁਰੂ ‘ਗ੍ਰੀਨਵਾਸ਼ਿੰਗ’ ਦੇ ਇਲਜ਼ਾਮਾਂ ਕਰਕੇ ਕੰਪਟੀਸ਼ਨ ਬਿਊਰੋ ਵੱਲੋਂ ਲੂਲੂਲੈਮਨ ਦੀ ਜਾਂਚ ਸ਼ੁਰੂ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. stand.earth ਨੌਨ ਪ੍ਰਾਫ਼ਿਟ ਸੰਸਥਾ ਨੇ ਕੰਪਨੀ 'ਤੇ ਗ੍ਰੀਨਹਾਊਸ ਗੈਸਾਂ ਘਟਾਉਣ ਦਾ ਵਾਅਦਾ ਤੋੜਨ ਦਾ ਇਲਜ਼ਾਮ ਲਗਾਇਆ
PM 2:15 ਵਜੇਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਚ ਗ੍ਰਿਫ਼ਤਾਰ ਤਿੰਨ ਭਾਰਤੀ ਨਾਗਰਿਕ ਬੀਸੀ ਦੀ ਅਦਾਲਤ ਚ ਪੇਸ਼ ਹੋਣਗੇ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਚ ਗ੍ਰਿਫ਼ਤਾਰ ਤਿੰਨ ਭਾਰਤੀ ਨਾਗਰਿਕ ਬੀਸੀ ਦੀ ਅਦਾਲਤ ਚ ਪੇਸ਼ ਹੋਣਗੇ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਲੰਘੇ ਸ਼ੁੱਕਰਵਾਰ ਹੋਈ ਸੀ ਗ੍ਰਿਫ਼ਤਾਰੀ
PM 1:55 ਵਜੇਕੈਨੇਡੀਅਨ ਰੈਪਰ ਡ੍ਰੇਕ ਦੀ ਹਵੇਲੀ ਨੇੜੇ ਚੱਲੀ ਗੋਲੀ, ਸਿਕਿਓਰਟੀ ਗਾਰਡ ਜ਼ਖ਼ਮੀ ਕੈਨੇਡੀਅਨ ਰੈਪਰ ਡ੍ਰੇਕ ਦੀ ਹਵੇਲੀ ਨੇੜੇ ਚੱਲੀ ਗੋਲੀ, ਸਿਕਿਓਰਟੀ ਗਾਰਡ ਜ਼ਖ਼ਮੀ. ਛਾਪਣ ਦੀ ਮਿਤੀ: 2 ਦਿਨ ਪਹਿਲਾਂ. ਡ੍ਰੇਕ ਘਰ ਵਿਚ ਸੀ ਜਾਂ ਨਹੀਂ ਇਸ ਬਾਰੇ ਕੁਝ ਸਪਸ਼ਟ ਨਹੀਂ
PM 8:34 ਵਜੇ$20 ਡਾਲਰ ਦੇ ਨੋਟ ‘ਤੇ 2027 ਤੱਕ ਨਜ਼ਰ ਨਹੀਂ ਆਉਣਗੇ ਕਿੰਗ ਚਾਰਲਜ਼: ਬੈਂਕ ਔਫ਼ ਕੈਨੇਡਾ $20 ਡਾਲਰ ਦੇ ਨੋਟ ‘ਤੇ 2027 ਤੱਕ ਨਜ਼ਰ ਨਹੀਂ ਆਉਣਗੇ ਕਿੰਗ ਚਾਰਲਜ਼: ਬੈਂਕ ਔਫ਼ ਕੈਨੇਡਾ. ਛਾਪਣ ਦੀ ਮਿਤੀ: 3 ਦਿਨ ਪਹਿਲਾਂ. ਕਿੰਗ ਚਾਰਲਜ਼ ਦੀ ਤਸਵੀਰ ਵਾਲੇ ਕੈਨੇਡੀਅਨ ਸਿੱਕੇ ਦਸੰਬਰ ਵਿਚ ਸਰਕੂਲੇਸ਼ਨ ਚ ਆ ਗਏ ਸਨ
PM 7:36 ਵਜੇਓਨਟੇਰਿਓ ਲਜਿਸਲੇਚਰ ‘ਚ ਕੈਫ਼ੀਯੇਹ ‘ਤੇ ਲੱਗੀ ਪਾਬੰਦੀ ਚ ਢਿੱਲ, ਪਰ ਹਟਾਈ ਨਹੀਂ ਗਈ ਪਾਬੰਦੀ ਓਨਟੇਰਿਓ ਲਜਿਸਲੇਚਰ ‘ਚ ਕੈਫ਼ੀਯੇਹ ‘ਤੇ ਲੱਗੀ ਪਾਬੰਦੀ ਚ ਢਿੱਲ, ਪਰ ਹਟਾਈ ਨਹੀਂ ਗਈ ਪਾਬੰਦੀ. ਛਾਪਣ ਦੀ ਮਿਤੀ: 3 ਦਿਨ ਪਹਿਲਾਂ. ਲੋਕ ਕੈਫ਼ੀਯੇਹ ਪਾ ਕੇ ਇਮਾਰਤ ਚ ਦਾਖ਼ਲ ਹੋ ਸਕਦੇ ਹਨ, ਪਰ ਚੈਂਬਰ ਵਿਚ ਨਹੀਂ
PM 6:16 ਵਜੇਹਮਾਸ ਅਨੁਸਾਰ ਉਸਨੇ ਕਤਰ ਅਤੇ ਮਿਸਰ ਵੱਲੋਂ ਪ੍ਰਸਤਾਵਿਤ ਜੰਗਬੰਦੀ ਸਮਝੌਤੇ ਨੂੰ ਸਵੀਕਾਰਿਆ ਹਮਾਸ ਅਨੁਸਾਰ ਉਸਨੇ ਕਤਰ ਅਤੇ ਮਿਸਰ ਵੱਲੋਂ ਪ੍ਰਸਤਾਵਿਤ ਜੰਗਬੰਦੀ ਸਮਝੌਤੇ ਨੂੰ ਸਵੀਕਾਰਿਆ. ਛਾਪਣ ਦੀ ਮਿਤੀ: 3 ਦਿਨ ਪਹਿਲਾਂ. ਬਿਆਨ ਵਿੱਚ ਕਿਹਾ ਗਿਆ ਹੈ ਕਿ ਹਮਾਸ ਮੁਖੀ ਨੇ ਕਤਰ ਦੇ ਪ੍ਰਧਾਨ ਮੰਤਰੀ ਅਤੇ ਮਿਸਰ ਦੀ ਖੁਫੀਆ ਏਜੰਸੀ ਨੂੰ ਫੈਸਲੇ ਦੀ ਜਾਣਕਾਰੀ ਦਿੱਤੀ …
PM 5:14 ਵਜੇਨਿੱਝਰ ਮਾਮਲੇ ਵਿਚ ਹੋਈਆਂ ਗ੍ਰਿਫ਼ਤਾਰੀਆਂ ਤੋਂ ਬਾਅਦ ਕੈਨੇਡਾ ਤੇ ਭਾਰਤ ਦਰਮਿਆਨ ਤਣਾਅ ਵਧਿਆ ਨਿੱਝਰ ਮਾਮਲੇ ਵਿਚ ਹੋਈਆਂ ਗ੍ਰਿਫ਼ਤਾਰੀਆਂ ਤੋਂ ਬਾਅਦ ਕੈਨੇਡਾ ਤੇ ਭਾਰਤ ਦਰਮਿਆਨ ਤਣਾਅ ਵਧਿਆ. ਛਾਪਣ ਦੀ ਮਿਤੀ: 3 ਦਿਨ ਪਹਿਲਾਂ. ਗ੍ਰਿਫ਼ਤਾਰ ਕੀਤੇ ਗਏ ਤਿੰਨ ਵਿਅਕਤੀ ਭਾਰਤੀ ਨਾਗਰਿਕ
PM 3:04 ਵਜੇਕਤਲ ਦੇ ਦੋਸ਼ਾਂ ’ਤੇ ਭਾਰਤੀ ਵਿਦੇਸ਼ ਮੰਤਰੀ ਦਾ ਪ੍ਰਤੀਕਰਮ, ਕਿਹਾ: ਕੈਨੇਡਾ ਕਰਦਾ ਹੈ ਅਪਰਾਧੀਆਂ ਦਾ ਸੁਆਗਤ ਕਤਲ ਦੇ ਦੋਸ਼ਾਂ ’ਤੇ ਭਾਰਤੀ ਵਿਦੇਸ਼ ਮੰਤਰੀ ਦਾ ਪ੍ਰਤੀਕਰਮ, ਕਿਹਾ: ਕੈਨੇਡਾ ਕਰਦਾ ਹੈ ਅਪਰਾਧੀਆਂ ਦਾ ਸੁਆਗਤ. ਛਾਪਣ ਦੀ ਮਿਤੀ: 3 ਦਿਨ ਪਹਿਲਾਂ. ਕੈਨੇਡੀਅਨ ਪੁਲਿਸ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿਚ ਤਿੰਨ ਗ੍ਰਿਫ਼ਤਾਰੀਆਂ ਕੀਤੀਆਂ ਹਨ